Wednesday, 16 October 2013

ਅੱਜ ਦੀ ਕਿਰਿਆ اج دی کریا Verb of the day

ਕਰਨਾ کرنا to do


"ਕਰਨਾ" ਪੰਜਾਬੀ ਦੀ ਸਭ ਤੋਂ ਵੱਧ ਵਰਤੀ ਜਾਣ ਵਾਲ਼ੀਆਂ ਕਿਰਿਆਵਾਂ ਵਿੱਚੋਂ ਇੱਕ ਹੈ। ਇਹਦਾ ਮੇਲ ਸਧਾਰਨ ਵਰਤਮਾਨ ਕਾਲ ਵਿਚ ਹੇਠ ਲਿਖੇ ਤਰੀਕੇ ਨਾਲ਼ ਕੀਤਾ ਜਾਂਦਾ ਹੈ:

"ਕਰਨਾ/کرنا" is one of the most used Punjabi verbs. It is conjugated in the simple present tense as follows:

I do 
ਮੈਂ ਕਰਦਾ ਹਾਂ/میں کردا ہاں (m) or
ਮੈਂ ਕਰਦੀ ਹਾਂ/میں کردی ہاں (f)

You (inf.) do
ਤੂੰ ਕਰਦਾ ਹੈਂ/توں کردا ہیں (m) or
ਤੂੰ ਕਰਦੀ ਹੈਂ/توں کردی ہیں (f)

He/she/it does
ਉਹ ਕਰਦਾ ਹੈ/اوہ کردا ہے (m) or
ਉਹ ਕਰਦੀ ਹੈ/اوہ کردی ہے (f)

We do
ਅਸੀਂ ਕਰਦੇ ਹਾਂ/اسیں کردے ہاں (m) or
ਅਸੀਂ ਕਰਦੀਆਂ ਹਾਂ/اسیں کردیاں ہاں (f)

You do
ਤੁਸੀਂ ਕਰਦੇ ਹੋ/تسیں کردے ہو (m) or
ਤੁਸੀਂ ਕਰਦੀਆਂ ਹੋਂ/تسیں کردیاں ہوں (f)

They do
ਉਹ ਕਰਦੇ ਹਨ/اوہ کردے ہن (m) or
ਉਹ ਕਰਦੀਆਂ ਹਨ/اوہ کردیاں ہن (f)

No comments:

Post a Comment