Tuesday, 15 October 2013

ਪੰਜਾਬੀ ਕਿਰਿਆਵਾਂ پنجابی کریاواں Punjabi verbs

ਮੈਂ ਹੁਣ ਗੱਲ ਕਰਾਂਗਾ ਪੰਜਾਬੀ ਕਿਰਿਆਵਾਂ ਦੀ। ਪੰਜਾਬੀ ਵਿਚ ਕਿਰਿਆਵਾਂ ਆਪਣੇ ਅਕਾਲਕ (infinitive) ਰੂਪ ਵਿਚ ਹੇਠ ਲਿਖੇ ਦੋ ਤਰ੍ਹਾਂ ਨਾਲ਼ ਹੋ ਸਕਦੀਆਂ ਹਨ:

੧. ਅੰਤ ਵਿਚ -ਨਾ;
    ਮਿਸਾਲ ਵਜੋਂ ਕਰਨਾ (to do), ਮਰਨਾ (to die), ਸੁਧਰਨਾ (to improve), ਫੜ੍ਹਨਾ (to catch), ਜਾਣਨਾ (to know) ਆਦਿ।
    ਇਹਨਾਂ ਕਿਰਿਆਵਾਂ ਦੀ ਪਛਾਣ ਇਹ ਹੈ ਕਿ ਇਹਨਾਂ ਵਿਚ -ਨਾ ਤੋਂ ਪਹਿਲਾਂ ਵਾਲ਼ੀ ਵਿਅੰਜਨ ਧੁਨੀ 'ਰ', 'ੜ' ਜਾਂ ' ਣ' ਹੁੰਦੀ ਹੈ

੨. ਅੰਤ ਵਿਚ -ਣਾ;
    ਮਿਸਾਲ ਵਜੋਂ ਵੇਖਣਾ (to see), ਲੈਣਾ (to take), ਕਹਿਣਾ (to say), ਸਹਿਣਾ (to bear), ਬਹਿਣਾ (to sit) ਆਦਿ।

ਹੁਣ ਤੋਂ ਮੈਂ ਹਰ ਰੋਜ਼ ਸਬੰਧਤ ਕਿਰਿਆ ਰੂਪ ਸਮੇਤ ਇਕ ਕਿਰਿਆ ਪੋਸਟ ਕਰਿਆ ਕਰਾਂਗਾ।



Now let's talk about Punjabi verbs. In their infinitive forms, these verbs have one of the following endings:

1. -ਨਾ;
    e.g. ਕਰਨਾ (to do), ਮਰਨਾ (to die), ਸੁਧਰਨਾ (to improve), ਫੜ੍ਹਨਾ (to catch), ਜਾਣਨਾ (to know).
    These verbs have their penultimate consonant sound as 'ਰ','ੜ' or 'ਣ'.

2. -ਣਾ;
    e.g. ਵੇਖਣਾ (to see), ਲੈਣਾ (to take), ਕਹਿਣਾ (to say), ਸਹਿਣਾ (to bear), ਬਹਿਣਾ (to sit).

I'll start posting a verb of the day from now onward and its related conjugations.

No comments:

Post a Comment